ਸਭਿਆਚਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਭਿਆਚਾਰ, ਪੁਲਿੰਗ : ਸਭਿਅਤਾ, ਇਖਲਾਕ, ਵਰਤੋਂ ਵਿਚਾਰ ਵਿਚ ਚੰਗੇ ਸੰਭਲੇ ਹੋਏ ਹੋਣ ਦਾ ਭਾਵ, ਨੇਕ ਵਰਤਾਰਾ, ਸ਼ੁਭ ਜੀਵਨ ਜੁਗਤ, ਸੰਸਕ੍ਰਿਤੀ
–ਸਭਿਆਚਾਰਕ, ਵਿਸ਼ੇਸ਼ਣ : ਸਭਿਆਚਾਰ ਨਾਲ ਸਬੰਧਤ, ਸਭਿਅਤਾ ਵਾਲਾ, ਸਭਿਅਤਾ ਭਰਪੂਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-03-47-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First