ਸਰਕਾਰੀ ਭਾਸ਼ਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Official Langugae ਸਰਕਾਰੀ ਭਾਸ਼ਾ: ਕਿਸੇ ਰਾਜ ਦਾ ਵਿਧਾਨ-ਮੰਡਲ ਆਪਣੇ ਰਾਜ ਦੇ ਸਾਰੇ ਜਾਂ ਕਿਸੇ ਸਰਕਾਰੀ ਮੰਤਵਾਂ ਲਈ ਇਕ ਜਾਂ ਕਈ ਭਾਸ਼ਾਵਾਂ ਨੂੰ ਜਾਂ ਹਿੰਦੀ ਨੂੰ ਵਰਤਣ ਲਈ ਭਾਸ਼ਾ ਜਾਂ ਭਾਸ਼ਾਵਾਂ ਵਜੋਂ ਕਾਨੂੰਨ ਦੁਆਰਾ ਆਪਣਾ ਸਕਦਾ ਹੈ। ਪਰੰਤੂ ਜਦੋਂ ਤਕ ਰਾਜ ਦਾ ਵਿਧਾਨ ਮੰਡਲ ਕਾਨੂੰਨ ਦੁਆਰਾ ਕੋਈ ਅਜਿਹਾ ਉਪਬੰਧਾਂ ਨਹੀਂ ਕਰਦਾ , ਅੰਗਰੇਜ਼ੀ ਭਾਸ਼ਾ ਰਾਜ ਦੇ ਅੰਦਰ ਉਨ੍ਹਾਂ ਸਰਕਾਰੀ ਮੰਤਵਾਂ ਨਹੀ ਵਰਤੀ ਜਾਂਦੀ ਰਹੇਗੀ ਜਿਨ੍ਹਾਂ ਲਈ ਉਹ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾ ਵਰਤੀ ਜਾ ਰਹੀ ਸੀ

      ਇਸ ਸਮੇਂ ਸੰਘ ਵਿਚ ਸਰਕਾਰੀ-ਮੰਡਲਾਂ ਲਈ ਵਰਤੀ ਜਾਣ ਲਈ ਅਧਿਕਾਰਤ ਭਾਸ਼ਾ ਇਕ ਰਾਜ ਤੋਂ ਦੂਜੇ ਰਾਜ ਨਾਲ ਵਰਤੇ ਰਾਜ ਤੇ ਸੰਘ ਵਿਚਕਾਰ ਪੱਤਰ-ਵਿਹਾਰ ਲਈ ਸਰਕਾਰੀ ਭਾਸ਼ਾ ਹੋਵੇਗੀ। ਪਰੰਤੂ ਜੇ ਦੋ ਜਾਂ ਅਧਿਕ ਰਾਜ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਅਜਿਹੇ ਰਾਜਾਂ ਵਿਚਕਾਰ ਹਿੰਦੀ ਭਾਸ਼ਾ ਹੀ ਪੱਤਰ-ਵਿਹਾਰ ਲਈ ਸਰਕਾਰੀ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਪੱਤਰ-ਵਿਹਾਰ ਲਈ ਹਿੰਦੀ ਭਾਸ਼ਾ ਨੂੰ ਵਰਤਿਆ ਜਾ ਸਕਦਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.