ਸਰਮਾਇਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਮਾਇਆ [ਨਾਂਪੁ] ਧਨ , ਦੌਲਤ, ਪੂੰਜੀ, ਜਾਇਦਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰਮਾਇਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰਮਾਇਆ, (ਫ਼ਾਰਸੀ) / ਪੁਲਿੰਗ : ਧਨ, ਮੂੜੀ, ਰਾਸ, ਦੌਲਤ, ਰੁਪਿਆ ਪੈਸਾ, ਪੂੰਜੀ, ਮਾਲਮਤਾ, ਮੂਲ ਧਨ, ਵਪਾਰ ਆਦਿ ਵਿੱਚ ਲਾਇਆ ਧਨ

–ਸਰਮਾਇਆਦਾਰ, ਪੁਲਿੰਗ : ਦੋਲਤਮੰਦ, ਧਨੀ, ਮਲਦਾਰ, ਧਨਾਢ, ਸੇਠ ਅਮੀਰ, ਪੂੰਜੀ ਪਤੀ, ਸੌਖਾ, ਆਸੂਦਾ, ਖੁਸ਼ਹਾਲ ਆਦਮੀ

–ਸ਼ਰਮਾਇਆਦਾਰੀ, ਇਸਤਰੀ ਲਿੰਗ : ਸਰਮਾਇਆਦਾਰ ਹੋਣ ਦਾ ਭਾਵ, ਦੌਲਤਮੰਦੀ, ਅਮੀਰੀ

–ਸਰਮਾਇਕ, ਵਿਸ਼ੇਸ਼ਣ : ਸਰਮਾਏ ਸਬੰਧੀ

–ਸਰਮਾਇਕ ਲਾਗਤ, ਵਿਸ਼ੇਸ਼ਣ : ਕਿਸੇ ਕੰਮ ਵਿੱਚ ਲਾਇਆ ਗਿਆ ਸਰਮਾਇਆ, ਲਾਈ ਹੋਈ ਪੂੰਜੀ

–ਸਰਮਾਇਕ ਲੇਖਾ, ਪੁਲਿੰਗ : ਪੂੰਜੀ ਹਿਸਾਬ, ਪੂੰਜੀ ਲੇਖਾ

–ਸਰਮਾਏਦਾਰ, ਪੁਲਿੰਗ : ਸਰਮਾਇਆਦਾਰ

–ਸਰਮਾਏਦਾਰੀ, ਇਸਤਰੀ ਲਿੰਗ : ਸਰਮਾਇਆਦਾਰੀ, ਪੂੰਜੀਵਾਦ, ਪੂੰਜੀਤੰਤਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-11-22-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.