ਸਰੀਰਕ ਸਟ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bodily harm_ਸਰੀਰਕ ਸਟ: ਸਰੀਰਕ ਸਟ ਜਾਂ ਦਰਦ ਜਿਸ ਵਿਚ ਨਰਵਸ ਸ਼ਾਕ ਕਾਰਨ ਬੀਮਾਰੀ ਵੀ ਸ਼ਾਮਲ ਹੈ। ਸਖ਼ਤ ਸਰੀਰਕ ਸਟ ਦਾ ਮਤਲਬ ਹੈ ਮੌਤ ਤੋਂ ਬਿਨਾਂ ਗੰਭੀਰ ਸੱਟ। ਇਰਾਦਤਨ ਸਰੀਰਕ ਸਟ ਲਾਉਣਾ ਫ਼ੌਜਦਾਰੀ ਜੁਰਮ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First