ਸੁਥਰਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੁਥਰਾ (ਵਿ,ਪੁ) ਸਾਫ਼ ਜੋ ਗੰਦਾ  ਨਹੀਂ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਸੁਥਰਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸੁਥਰਾ [ਵਿਸ਼ੇ] ਸਾਫ਼, ਸੋਹਣਾ , ਸੁੰਦਰ, ਗੰਦਗੀ ਰਹਿਤ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਸੁਥਰਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਸੁਥਰਾ. ਵਿ—ਸੁੑਠੁ1. ਸਾਫ. ਸ੍ਵੱਛ. ਨਿਰਮਲ. “ਤਥਾ ਸਸਤ੍ਰ ਸੁਥਰੇ ਸਮੁਦਾਏ.” (ਗੁਪ੍ਰਸੂ) ੨ ਇੱਕ ਛੰਦ. ਦੇਖੋ, ਸਰਸੀ ੪। ੩ ਦੇਖੋ,ਸੁਥਰੇਸ਼ਾਹ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
      
      
   
   
      ਸੁਥਰਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸੁਥਰਾ, ਵਿਸ਼ੇਸ਼ਣ : .  ੧. ਸਾਫ਼, ਜੋ ਗੰਦਾ ਨਹੀਂ, ਰਲੇ ਬਗੈਰ;੨. ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ ਜੋ ਕਵੀ ਸੀ ਤੇ ਆਪਣੇ ਮਸਖਰੇਪਣ ਲਈ ਪਰਸਿੱਧ ਸੀ; ੩.  ਫਕੀਰਾਂ ਦੀ ਇੱਕ ਸੰਪਰਦਾ ਦਾ ਬੰਦਾ ਜੋ ਡੰਡੇ ਵਜਾਉਂਦੇ ਹਨ ਤੇ ਸੁਥਰਾ ਸ਼ਾਹ ਨੂੰ ਮੰਨਦੇ ਹਨ; ੪. ਮਲੰਗ, ਜਿਸ ਨੇ ਆਪਣਾ ਸਾਰਾ ਮਾਲ ਉਡਾ ਛੱਡਿਆ ਹੋਵੇ
	–ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਅਖੌਤ : ਅਜੇਹੇ ਬੇਪਰਵਾਹ ਆਦਮੀ ਲਈ ਕਹਿੰਦੇ ਹਨ ਜੋ ਦੂਜੇ ਦੇ ਦੁਖ ਸੁਖ ਨਾਲ ਕੋਈ ਵਾਸਤਾ ਨਹੀਂ ਰੱਖਦਾ ਹੁੰਦਾ
	–ਸੁਥਰਾਪਣ, ਪੁਲਿੰਗ : ਸੁਥਰਾਣੀ, ਸੁਥਰਾ ਹੋਣ ਦਾ ਗੁਣ
	–ਸੁਥਰਾਸ਼ਾਹੀ, ਪੁਲਿੰਗ : ਸੁਥਰਾ ਫ਼ਕੀਰ, ਸੁਥਰਾ ਸ਼ਾਹ ਦਾ ਪੈਰੋਕਾਰ, ਵਿਸ਼ੇਸ਼ਣ : ਸੁਥਿਰਆਂ ਵਾਲਾ
	–ਸੁਥਰਾਈ, ਇਸਤਰੀ ਲਿੰਗ : ਚੰਗਿਆਈ, ਸਫ਼ਾਈ, ਸੁਹੱਪਣ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-03-23-33, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First