ਸੁਹਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਹਜ [ਨਾਂਪੁ] ਸੁਹੱਪਣ, ਖ਼ੂਬਸੂਰਤੀ, ਸਜਾਵਟ, ਸ਼ਿੰਗਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਹਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਹਜ, ਵਿਸ਼ੇਸ਼ਣ : ੧. ਸਜਾਵਟ, ਸੋਭਾ, ਸੁਹਣੱਪ; ੨. ਸੋਹਣਾ ਲੱਗਣ ਜਾਂ ਸੱਜੇ ਹੋਏ ਹੋਣ ਦਾ ਭਾਵ; ੩. ਸ਼ਿੰਗਾਰ, ਸੁਹਣਿਆਂ ਬਣਾਉਣ ਵਾਲੀ ਸਮੱਗਰੀ

–ਸੁਹਜ ਸਵਾਦ, ਪੁਲਿੰਗ : ਸਾਹਿਤ ਨੂੰ ਮਾਣਨ ਦਾ ਭਾਵ, ਸਾਹਿਤਕ ਰਚਨਾ ਦੇ ਕਲਾਮਈ ਹੋਣ ਦਾ ਗੁਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-10-24-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.