ਸੁੰਨਕਰਣਯੋਗ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Voidable_ਸੁੰਨਕਰਣਯੋਗ: ਰਾਜਸ਼ੇਖਵਰ ਕਾਂਤ ਸਹਿਦੇਵ ਬਨਾਮ ਨੀਲਮਾ ਸਹਿਦੇਵ [(1981) ਐਮ ਪੀ ਡਬਲਿਊ ਐਨ  54] ਅਨੁਸਾਰ ਸੁੰਨਕਰਣ-ਯੋਗ ਸ਼ਬਦ  ਦਾ ਮਤਲਬ ਅਜਿਹਾ ਵਿਹਾਰ ਹੈ ਜੋ  ਜਾਂ ਤਾਂ ਸੁੰਨ  ਕੀਤਾ ਜਾ ਸਕਦਾ ਹੈ ਜਾਂ ਜਿਸ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First