ਸੁੱਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਤਾ [ਵਿਸ਼ੇ] ਨੀਂਦ ਦੀ ਅਵਸਥਾ ਵਿੱਚ ਪਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁੱਤਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਤਾ, ਵਿਸ਼ੇਸ਼ਣ : ਸੁੱਤਾ ਹੋਇਆ
–ਸੁੱਤਾ, ਹੋਇਆ, ਵਿਸ਼ੇਸ਼ਣ : ੧. ਸੁਸਤ, ਆਲਸੀ; ੨. ਬੇਖ਼ਬਰ, ਗਾਫਲ
–ਸੁੱਤਾ ਮੋਇਆ ਇੱਕ ਬਰਾਬਰ ਹੈ, ਅਖੌਤ : ਨੀਂਦ ਮੌਤ ਦੇ ਤੁਲ ਹੈ ਸੁੱਤਾ ਹੋਇਆ ਆਦਮੀ ਵੀ ਮੋਏ ਵਰਗਾ ਬੇਖ਼ਬਰ ਹੁੰਦਾ ਹੈ
–ਸੁੱਤੀ ਕਲ੍ਹਾ ਜਗਾਉਣਾ, ਸੁੱਤੀਆਂ ਕਨਾਂ ਜਗਾਉਣਾ; ਮੁਹਾਵਰਾ : ਮੁੱਕੇ ਹੋਏ ਝਗੜੇ ਨੂੰ ਫੇਰ ਖੜਾ ਕਰਨਾ
–ਸੁੱਤੇ ਰਹਿਣਾ, ਮੁਹਾਵਰਾ : ਗਾਫਲ ਜਾਂ ਬੇਪਰਵਾਹ ਰਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-04-48-45, ਹਵਾਲੇ/ਟਿੱਪਣੀਆਂ:
ਸੁੱਤਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਤਾ, ਵਿਸ਼ੇਸ਼ਣ : ਸੁੱਤਾ ਹੋਇਆ
–ਸੁੱਤਾ ਹੋਇਆ, ਵਿਸ਼ੇਸ਼ਣ ੧. ਸੁਸਤ, ਆਲਸੀ; ੨. ਬੇ-ਖ਼ਬਰ, ਗ਼ਾਫਲ
–ਸੁੱਤਾ ਮੋਇਆ ਇੱਕ ਬਰਾਬਰ ਹੈ, ਅਖੌਤ : ਨੀਂਦ ਮੌਤ ਦੇ ਤੁੱਲ ਹੈ, ਸੁੱਤਾ ਹੋਇਆ ਆਦਮੀ ਵੀ ਮੋਏ ਵਰਗਾ ਬੇਖ਼ਬਰ ਹੁੰਦਾ ਹੈ
–ਸੁੱਤੀ ਕਲ੍ਹਾ ਜਗਾਉਣਾ, ਸੁੱਤੀਆਂ ਕਲਾਂ ਜਗਾਉਣਾ, ਮੁਹਾਵਰਾ : ਸੁੱਤੇ ਹੋਏ ਝਗੜੇ ਨੂੰ ਫੇਰ ਖੜਾ ਕਰਨਾ
–ਸੁੱਤੇ ਰਹਿਣਾ, ਮੁਹਾਵਰਾ : ਗ਼ਾਫਲ ਜਾਂ ਬੇਪਰਵਾਹ ਰਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-02-17-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First