ਸੂਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਟ (ਨਾਂ,ਪੁ) ਆਪਸ ਵਿੱਚ ਰੰਗ ਵਜੋਂ ਮੇਲ ਖਾਂਦੇ ਜ਼ਨਾਨਾਂ ਸਲਵਾਰ ਕਮੀਜ਼ ਅਤੇ ਦੁਪੱਟਾ ਆਦਿ; ਸਿਊਂਤੇ ਕੱਪੜਿਆਂ ਦਾ ਇੱਕ ਰੰਗਾ ਜੋੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੂਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੂਟ [ਨਾਂਪੁ] ਪੈਂਟ-ਕਮੀਜ਼/ਪੈਂਟ-ਕੋਟ ਆਦਿ ਵਸਤਰ ਜਾਂ ਪਹਿਰਾਵਾ , ਜਨਾਨਾ ਸਲਵਾਰ ਕਮੀਜ਼ ਅਤੇ ਦੁਪੱਟਾ ਆਦਿ, ਗਲ਼ ਅਤੇ ਲੱਕ ਦੇ ਆਪਸ ਵਿੱਚ ਮਿਲ਼ਦੇ ਕੱਪੜੇ, ਜੋੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੂਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੂਟ, ਅੰਗਰੇਜ਼ੀ / ਪੁਲਿੰਗ : ਅੰਗਰੇਜ਼ੀ ਢੰਗ ਦੇ ਕੱਪੜਿਆਂ ਦਾ ਇਕੋ ਰੰਗ ਦਾ ਜੋੜਾ ਅਰਥਾਤ ਕੋਟ ਵਾਸਕਟ ਅਤੇ ਪਤਲੂਨ, ਜਨਾਨਾ ਸਲਵਾਰ ਕਮੀਜ਼ ਤੇ ਦੁਪੱਟਾ, ਗਲ ਤੇ ਲੱਕ ਦੇ ਆਪਸ ਵਿੱਚ ਮੇਲ ਖਾਂਦੇ ਕੱਪੜੇ
–ਸੂਟਕੇਸ, ਪੁਲਿੰਗ : ਕੱਪੜੇ ਰੱਖਣ ਵਾਲਾ ਛੋਟਾ ਬਕਸ, ਛੋਟਾ ਟਰੰਕ ਜਿਸ ਦੀ ਸ਼ਕਲ ਟਰੰਕ ਨਾਲੋਂ ਕੁਝ ਮੁਖਤਲਿਫ਼ ਹੁੰਦੀ ਹੈ
–ਸੂਟਿਡਬੂਟਿਡ, ਵਿਸ਼ੇਸ਼ਣ : ਅੰਗਰੇਜ਼ੀ ਪਹਿਰਾਵੇ ਵਿੱਚ ਸੱਜਿਆ ਹੋਇਆ, ਜੰਟਰਮੈਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-09-01-12-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First