ਸੱਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਟ [ਨਾਂਇ] ਚੋਟ, ਰਗੜ , ਟਕੋਰ , ਜ਼ਖ਼ਮ, ਝਰੀਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੱਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਟ. ਸੰ. सट्ट्. ਧਾ—ਵਸਣਾ. ਰਹਿਣਾ. ਮਾਰ ਦੇਣਾ. ਦੁੱਖ ਦੇਣਾ. ਮੋਟਾ ਹੋਣਾ. ਦਾਨ ਕਰਨਾ। ੨ ਸੰਗ੍ਯਾ—ਚੋਟ. ਪ੍ਰਹਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੱਟ, ਇਸਤਰੀ ਲਿੰਗ : ਚੋਟ, ਟਕੋਰ, ਰਗੜ, ਖਹਿ. (ਲਾਗੂ ਕਿਰਿਆ : ਮਾਰਨਾ, ਲੱਗਣਾ, ਲਾਉਣਾ)
–ਸੱਟ ਕਰ ਜਾਣਾ, ਸੱਟ ਕਰਨਾ, ਮੁਹਾਵਰਾ : ਵਾਰ ਕਰਨਾ, ਜ਼ੁਹਫ ਜਾਂ ਨੁਕਸਾਨ ਪਹੁੰਚਾਣਾ, ਫਰੇਬ ਕਰਨਾ, ਛਲ ਜਾਣਾ, ਠੱਗ ਲੈ ਜਾਣਾ
–ਸੱਟ ਕੱਢਣਾ, ਕਿਰਿਆ : ਆਪਣਾ ਮਤਲਬ ਪੂਰਾ ਕਰਨਾ
–ਸੱਟ ਕੱਢੀ ਸਾਧ ਬਿਸਤਰੇ, ਅਖੌਤ : ਮਤਲਬ ਕੱਢ ਕੇ ਫੇਰ ਸਿਆਣੂ ਨਾ ਬਣਨ ਵਾਲੇ ਵਾਸਤੇ ਕਹਿੰਦੇ ਹਨ
–ਸੱਟ ਮਾਰਨਾ, ਮੁਹਾਵਰਾ : ਖੇਦ ਪੁਚਾਉਣਾ, ਨੁਕਸਾਨ ਪੁਚਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-03-23-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First