ਹੈੱਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੈੱਡ [ਨਾਂਪੁ] ਮੁਖੀ, ਮੁੱਖ ਅਧਿਕਾਰੀ, ਪ੍ਰਧਾਨ; ਸਿਰ , ਸੀਸ; (ਸਿੱਕੇ ਉੱਤੇ ਬਣਿਆ) ਚਿਹਰਾ; ਅਗਲਾ ਹਿੱਸਾ , ਸਿਰਾ; ਦਰਿਆ ਅਤੇ ਝੀਲ ਦੇ ਮਿਲ਼ਨ ਦੀ ਥਾਂ; ਹਲ਼ ਦਾ ਫਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੈੱਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੈੱਡ, (ਅੰਗਰੇਜ਼ੀ) / ਪੁਲਿੰਗ : ਉਹ ਥਾਂ ਜਿਥੋਂ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ। ਇਹ ਥਾਂ ਨਹਿਰ ਦਾ ਮੁੱਢ ਜਾਂ ਮੰਬਾ ਹੋਣ ਕਰਕੇ ਹੈੱਡ ਕਹੀ ਜਾਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-21-11-50-15, ਹਵਾਲੇ/ਟਿੱਪਣੀਆਂ:
ਹੈੱਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੈੱਡ, (ਅੰਗਰੇਜ਼ੀ) / ਵਿਸ਼ੇਸ਼ਣ : ਵੱਡਾ ਸ਼ਰੋਮਣੀ, ਪੁਲਿੰਗ : ਮੁੱਖ ਕਰਮਚਾਰੀ
–ਹੈਡ ਕੰਸਟੇਬਲ, (ਅੰਗਰੇਜ਼ੀ) / ਪੁਲਿੰਗ : ਵੱਡਾ ਸਿਪਾਹੀ, ਪੁਲੀਸ ਵਿੱਚ ਇੱਕ ਅਹੁੱਦਾ ਹਵਾਲਦਾਰ
–ਹੈਡ ਕੁਆਟਰ, (ਅੰਗਰੇਜ਼ੀ) / ਪੁਲਿੰਗ : ਕਿਸੇ ਮਹਿਕਮੇ ਦਾ ਵੱਡਾ ਦਫ਼ਤਰ, ਮੁੱਖ ਦਫ਼ਤਰ
–ਹੈੱਡ ਮਾਸਟਰ, (ਅੰਗਰੇਜ਼ੀ) / ਪੁਲਿੰਗ : ਮੁੱਖ ਅਧਿਆਪਕ, ਵੱਡਾ ਉਸਤਾਦ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-21-11-50-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First