ਹੋਰਾਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੋਰਾਂ, ਪੜਨਾਂਵ : ਹੋਰ ਦਾ ਬਹੁ ਵਚਨ ਆਦਰ ਸੂਚਕ ਸ਼ਬਦ ਜੋ ਨਾਵਾਂ ਦੇ ਪਿੱਛੇ ਆਉਂਦਾ ਹੈ, ਜੀ ਨੇ, ਸਾਹਿਬ ਨੇ ‘ਮਾਸਟਰ ਹੋਰਾਂ’
–ਹੋਰੀਂ, ਪੜਨਾਂਵ : ਆਦਰ ਸੂਚਕ ਸ਼ਬਦ ਜੋ ਨਾਵਾਂ ਦੇ ਪਿੱਛੇ ਆਉਂਦਾ ਹੈ, ਜੀ, ਸਾਹਿਬ ‘ਚਾਹੇ ਹੋਰੀਂ ਆਏ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-15-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First