ਖ਼ਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਤਾ 1 [ਨਾਂਇ] ਗ਼ਲਤੀ, ਭੁੱਲ , ਉਕਾਈ; ਦੋਸ਼, ਅਪਰਾਧ 2 [ਨਾਂਪੁ] ਪ੍ਰਾਚੀਨ ਸਮੇਂ ਵਿੱਚ ਤੁਰਕਿਸਤਾਨ ਦਾ ਇੱਕ ਸੂਬਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖ਼ਤਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖ਼ਤਾ, ਪੁਲਿੰਗ : ੧. ਪਰਾਚੀਨ ਸਮੇਂ ਵਿੱਚ ਤੁਰਕਿਸਤਾਨ ਦਾ ਇੱਕ ਸੂਬਾ, ਉੱਤਰੀ ਚੀਨ ; ੨. ਇੱਕ ਸ਼ਹਿਰ ਦਾ ਨਾਉਂ ਜੋ ਚੀਨ, ਤੁਰਕਿਸਤਾਨ ਅਤੇ ਤੂਰਾਨ ਦੇ ਮੱਧ ਵਿੱਚ ਹੈ

–ਖ਼ਤਾਈ, ਪੁਲਿੰਗ / ਵਿਸ਼ੇਸ਼ਣ : ਖ਼ਤਾ ਦੇਸ਼ ਦਾ ਵਸਨੀਕ, ਵਿਸ਼ੇਸ਼ਣ :  ਖ਼ਤਾ ਦੇਸ਼ ਸਬੰਧੀ, ਖ਼ਤਾ ਮੁਲਕ ਦਾ

–ਮੁਸ਼ਕ ਖ਼ਤਾਈ,  ਪੁਲਿੰਗ : ਤੁਰਕਿਸਤਾਨੀ ਕਸਤੂਰੀ

–ਰਿਉਂਦ ਖ਼ਤਾਈ, ਇਸਤਰੀ ਲਿੰਗ : ਇੱਕ ਦਵਾ ਜੋ ਇੱਕ ਪੌਦੇ ਤੋਂ ਬਣਦੀ ਹੈ, ਰਿਉਂਦ ਚੀਨੀ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-04-32-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.