ਗ਼ਾਲਬ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dominant_ਗ਼ਾਲਬ: ਜਿਸ ਨੂੰ ਕੋਈ ਸੇਵਾ ਜਾਂ ਸੁਖ-ਅਧਿਕਾਰ ਦੇਣਾ ਬਣਦਾ ਹੋਵੇ, ਜਾਂ ਜਿਸ ਦੇ ਲਾਭ ਲਈ ਅਨੁਸੇਵੀ ਸੰਪਤੀ ਹੁੰਦੀ ਹੈ। ਇਸ ਦਾ ਅਰਥ ਅਨੁਸੇਵੀ ਨਾਲੋਂ ਇਸ ਦਾ ਨਿਖੇੜਾ ਕਰਕੇ ਸਮਝਿਆ ਜਾ ਸਕਦਾ ਹੈ, ਅਨੁਸੇਵੀ ਸੰਪਤੀ ਉਹ ਹੁੰਦੀ ਹੇ ਜੋ ਗ਼ਾਲਬ ਸੰਪਤੀ ਪ੍ਰਤੀ ਕਿਸੇ ਸੁਖਅਧਿਕਾਰ ਦੇ ਤਾਬੇ ਹੁੰਦੀ ਹੇ। ਇਸ ਤਰ੍ਹਾਂ ਗ਼ਾਲਬ ਸੰਪਤੀ ਉਹ ਹੋਵੇਗੀ ਜੋ ਦੂਜੀ ਸੰਪਤੀ ਤੋਂ ਸੁਖ ਅਧਿਕਾਰ ਲੈਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਗ਼ਾਲਬ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗ਼ਾਲਬ, (ਅਰਬੀ : ਗ਼ਾਲਿਬ ) \ ਵਿਸ਼ੇਸ਼ਣ : ੧. ਡਾਢਾ, ਜ਼ਬਰਦਸਤ, ਪ੍ਰਬਲ, ਜ਼ੋਰਾਵਰ, ਜਿੱਤਣ ਵਾਲਾ, ਕਬਜ਼ੇ ਵਿੱਚ ਲੈਣ ਵਾਲਾ, ਜ਼ਬਰਦਸਤ; ੨. ਵਿਜਈ, ਫਤਹਿ ਪਾਉਣ ਵਾਲਾ

–ਗ਼ਾਲਬ ਆਉਣਾ, ਮੁਹਾਵਰਾ : ਜਿੱਤਣਾ, ਫਤਹਿ ਪਾਉਣਾ, ਕਬਜ਼ੇ ਵਿੱਚ ਕਰਨਾ

–ਗ਼ਾਲਬ ਹੋਣਾ, ਮੁਹਾਵਰਾ : ਕਾਬਜ਼ ਹੋਣਾ, ਕਾਬੂ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 98, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-03-03-29-40, ਹਵਾਲੇ/ਟਿੱਪਣੀਆਂ:

ਗ਼ਾਲਬ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗ਼ਾਾਲਬ, ਪੁਲਿੰਗ : ਕਾਲਬ : ‘ਗੁਲਿਕ ਗਾਲਬ ਮਹਿ ਢਲਵਾਇ’

(ਗੁਰਪ੍ਰਤਾਪ ਸੂਰਜ ਪ੍ਰਕਾਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 98, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-03-03-30-35, ਹਵਾਲੇ/ਟਿੱਪਣੀਆਂ:

ਗ਼ਾਲਬ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗ਼ਾਲਬ, ਪੁਲਿੰਗ : ਉਰਦੂ ਦਾ ਇੱਕ ਪਰਸਿੱਧ ਕਵੀ : ‘ਮਿਰਜ਼ਾ ਅਸਦੁੱਲਾ ਖਾਂ ਗ਼ਾਲਬ’

(੧੮੭੭-੧੮੬੮ ਈ.)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 98, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-03-03-30-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.