ਜ਼ਿਲ੍ਹਾ ਅਦਾਲਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

District Court_ਜ਼ਿਲ੍ਹਾ ਅਦਾਲਤ: ਜਾਬਤਾ ਦੀਵਾਨੀ ਸੰਘਤਾ ਦੀ ਧਾਰਾ 24 ਵਿਚ ਆਉਂਦਾ ਵਾਕੰਸ਼ ‘‘ਜ਼ਿਲ੍ਹਾ ਅਦਾਲਤ’’ ਤਲਾਕ ਐਕਟ, 1869 ਦੀ ਧਾਰਾ 3 ਵਿਚ ਯਥਾ-ਪਰਿਭਾਸ਼ਤ ਵਾਕੰਸ਼ ਜ਼ਿਲ੍ਹਾ ਅਦਾਲਤ ਦਾ ਸਮਾਨਾਰਥਕ ਨਹੀਂ ਹੈ। ਦੋਵੇਂ ਸ਼ਬਦ ਇਕੋ ਅਰਥ ਦੇਣ ਵਾਲੇ ਨਹੀਂ ਕਹੇ ਜਾ ਸਕਦੇ। (ਆਈ ਐਲ ਆਰ 1947 ਲਾਹੌਰ 867)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.