ਜਗਬੰਦਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗਬੰਦਨ ਵਿ. ਜਗਤ ਕਰਕੇ ਵੰਦ੍ਯ (ਵੰਦਨੀਯ) ਨਮਸਕਾਰ ਕਰਨ ਯੋਗ੍ਯ,“ਨਹਿ ਨਾਤਾ ਲੀਜੈ ਜਗ ਬੰਦ.” (ਗੁਪ੍ਰਸੂ) ੨ ਸੰਗ੍ਯਾ—ਕਰਤਾਰ ਵਾਹਗੁਰੂ. “ਨਾਨਕ ਸਰਨਿ ਪਰਿਓ ਜਗਬੰਦਨ.” (ਜੈਤ ਮ: ੯) ੩ ਗੁਰੂ ਨਾਨਕ ਦੇਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 92, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.