ਜਥਕਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਥਕਥ ਸੰ. ਯਤ੍ਰਕੁਤ੍ਰ. ਯਤ੍ਰਤਤ੍ਰ. ਕ੍ਰਿ. ਵਿ—ਜਿੱਥੇ ਕਿੱਥੇ, ਜਹਾਂ ਕਹਾਂ. ਜਹਾਂ ਤਹਾਂ. ਭਾਵ—ਹਰਥਾਂ. “ਪੇਖਿਓ ਜਤ੍ਰਕਤਾ.” (ਗੂਜ ਮ: ੫) “ਜਤ੍ਰਕਤ੍ਰ ਤੂ ਸਰਬ ਜੀਆ.” (ਭੈਰ ਮ: ੧) “ਜਤ੍ਰਤਤ੍ਰ ਬਿਰਾਜਹੀ.” (ਜਾਪੁ) “ਜਥਕਥ ਰਮਣੰ ਸਰਣੰ ਸਰਬਤ੍ਰ ਜੀਅਣਹ.” (ਗਾਥਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.