ਕਬਾਬ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਬਾਬ (ਨਾਂ,ਪੁ) ਕੋਲੇ਼ ਜਾਂ ਸੀਖ਼ ’ਤੇ ਭੁੰਨਿਆ ਮਾਸ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਬਾਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਬਾਬ [ਨਾਂਪੁ] ਭੁੰਨਿਆ ਹੋਇਆ ਮਾਸ , ਸੀਖ਼ ਉੱਤੇ ਚੜ੍ਹਾ ਕੇ ਭੁੰਨਿਆ ਕੀਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਬਾਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਬਾਬ. ਅ਼ ਸੰਗ੍ਯਾ—ਭੁੰਨਿਆ ਹੋਇਆ ਮਾਸ । ੨ ਕੀਮਾ ਕਰਕੇ ਭੁੰਨਿਆ ਹੋਇਆ ਮਾਸ। ੩ ਲੋਹੇ ਦੀ ਸੀਖ ਤੇ ਕੀਮਾ ਚਾੜ੍ਹ ਕੇ ਅੱਗ ਤੇ ਭੁੰਨਿਆ ਹੋਇਆ ਮਾਸ. ਸੰ. ਸ਼ੂਲ੍ਯਮਾਂਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਬਾਬ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਬਾਬ, (ਅਰਬੀ : ਕਬਾਬ√ਕਬਬ=ਮਾਸ ਭੁੰਨਣਾ) \ ਪੁਲਿੰਗ : ਭੁੱਜਿਆ ਹੋਇਆ ਮਾਸ, ਕੀਮਾਂ ਜੋ ਸੀਖ ਤੇ ਚੜ੍ਹਾ ਕੇ ਭੁੰਨਿਆ ਜਾਵੇ, ਮਾਸ ਦੇ ਟੁਕੜੇ ਜੋ ਸੀਖ ਤੇ ਚੜ੍ਹਾ ਕੇ ਭੁੰਨੇ ਜਾਣ, (ਲਾਗੂ ਕਿਰਿਆ : ਹੋਣਾ, ਕਰਨਾ, ਤਲਣਾ, ਬਣਾਉਣਾ, ਭੁੰਨਣਾ)
–ਕਬਾਬ ਹੋਣਾ, ਮੁਹਾਵਰਾ : ਸੜ ਬਲ ਜਾਣਾ, ਸੜ ਭੱਜ ਜਾਣਾ, ਬਹੁਤ ਰੰਜ ਖਾਣਾ, ਕੋਇਲਾ ਹੋਣਾ, ਦੁਖੀ ਹੋਣਾ
–ਕਬਾਬ ਕਰਨਾ, ਮੁਹਾਵਰਾ : ਦੁਖੀ ਕਰਨਾ, ਈਰਖਾ ਨਾਲ ਸਾੜਨਾ, ਰੰਜ ਦੇਣਾ, ਗੁੱਸਾ ਚੜ੍ਹਾਉਣਾ
–ਕਬਾਬਖਾਨਾ, ਫ਼ਾਰਸੀ / ਪੁਲਿੰਗ : ਉਹ ਥਾਂ ਜਿਥੇ ਕਬਾਬ ਬਣਾਏ ਜਾਣ
–ਕਬਾਬਣ, ਇਸਤਰੀ ਲਿੰਗ : ਕਬਾਬ ਵੇਚਣ ਵਾਲੀ; ੨. ਕਬਾਬੀ ਦੀ ਵਹੁਟੀ
–ਕਬਾਬੀ, ਵਿਸ਼ੇਸ਼ਣ / ਪੁਲਿੰਗ : ੧. ਕਬਾਬ ਦਾ, ਕਬਾਬ ਸਬੰਧੀ; ੨. ਕਬਾਬ ਬਣਾ ਕੇ ਵੇਚਣ ਵਾਲਾ; ੩. ਐਸ਼ੀ, ਵੈਲੀ
–ਕਬਾਬੀਆ, ਪੁਲਿੰਗ : ਕਬਾਬੀ
–ਸ਼ਰਾਬਣ ਕਬਾਬਣ, ਇਸਤਰੀ ਲਿੰਗ : ਵੈਲਣ, ਬਦਮਾਸ਼ ਤੀਵੀਂ
–ਸ਼ਬਾਬੀ ਕਬਾਬੀ, ਪੁਲਿੰਗ : ਐਸ਼ੀ, ਵੈਲੀ
–ਸ਼ਾਮੀ ਕਬਾਬ, ਪੁਲਿੰਗ : ਤਲੀਆਂ ਹੋਈਆਂ ਕੀਮੇ ਦੀਆਂ ਟਿੱਕੀਆਂ
–ਹੁਸੈਨੀ ਕਬਾਬ, ਪੁਲਿੰਗ : ਇੱਕ ਤਰ੍ਹਾਂ ਦਾ ਕਬਾਬ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-11-59-13, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First