ਕੰਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਦ (ਨਾਂ,ਪੁ) ਜੜ੍ਹ ਰੂਪ ਬਨਸਪਤੀ; ਗਾਜਰ, ਮੂਲੀ, ਗੰਢਾ ਆਦਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੰਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਦ, (ਫ਼ਾਰਸੀ : ਕੰਦ>ਪੁਲਿੰਗ : ਖੰਡ) \ ਇਸਤਰੀ ਲਿੰਗ : ਇੱਕ ਵਧੀਆ ਕਿਸਮ ਦੀ ਮਿਸਰੀ ਜੋ ਫਾਰਸ ਅਰ ਕਸ਼ਮੀਰ ਵਿੱਚ ਬਣਦੀ ਸੀ, ਖੰਡ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-34-49, ਹਵਾਲੇ/ਟਿੱਪਣੀਆਂ:
ਕੰਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਦ, (कन्द<ਸੰਸਕ੍ਰਿਤ) \ ਇਸਤਰੀ ਲਿੰਗ : ਉਹ ਜੜ ਜਿਸ ਤੇ ਉਤੇ ਬਾਹਲੇ ਰੇਸ਼ੇ ਹੋਣ ਜਿਵੇਂ ਗਾਜਰ ਮੂਲੀ ਗੰਢਾ ਗੋਂਗਲੂ ਆਦਿ
–ਕੰਦ ਮੂਲ, ਪੁਲਿੰਗ : ਇੱਕ ਬੂਟਾ ਜੋ ਤਿੰਨ ਚਾਰ ਹੱਥ ਉਚਾ ਹੁੰਦਾ ਹੈ ਤੇ ਜਿਸ ਦੇ ਪੱਤਰ ਸਿੰਬਲ ਵਰਗੇ ਹੁੰਦੇ ਹਨ ਤੇ ਜੜ ਮੋਟੀ ਹੁੰਦੀ ਹੈ ਇਸ ਦੀ ਜੜ ਦੀ ਭਾਜੀ ਬਣਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-35-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First