ਖੋਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਜ [ਨਾਂਇ] ਢੂੰਡ , ਭਾਲ਼, ਤਲਾਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੋਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੋ (ਕ੍ਰਿ.। ਸੰਸਕ੍ਰਿਤ ਖ਼ੁਜ=ਚੁਗਨਾ। ਪੰਜਾਬੀ ਖੋਜਨਾ, ਲੱਭਣਾ) ੧. ਢੂੰਡ , ਢੂੰਡ ਕਰ। ਯਥਾ-‘ਬੰਦੇ ਖੋਜੁ ਦਿਲ ਹਰ ਰੋਜ ’।

੨. (ਸੰ.। ਪੰਜਾਬੀ) ਢੂੰਡ, ਪਤਾ। ਯਥਾ-‘ਮਿਲਿ ਸਤਸੰਗਤਿ ਖੋਜੁ ਦਸਾਈ’।

੩. (ਸੰ.। ਪੰਜਾਬੀ) ਖੁਰ , ਖੁਰਾ , ਪੈਰਾਂ ਦਾ ਨਿਸ਼ਾਨ। ਯਥਾ-‘ਸਾਗਰੁ ਤਰਿਓ ਬਾਛਰ ਖੋਜ’।

੪. ਪਿੱਛੇ। ਯਥਾ-‘ਹਮਰੈ ਖੋਜਿ ਪਰਹੁ ਮਤਿ ਕੋਈ ’ ਸਾਡੇ ਪਿਛੇ ਕੋਈ ਨਾ ਪਵੋ।

੫. ਪੈਰ , ਚਰਨ। ਯਥਾ-‘ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈਸੰਸਾਰ ਰੂਪ ਨਦੀ ਤਾਰੂ ਵਿਚ ਮੇਰਾ ਬੁਧੀ ਰੂਪ ਚਰਨ ਨਹੀਂ ਲੱਗਦਾ ਤੇ ਨਦੀ ਤਾਰੂ ਹੈ, ਸੰਭਾਵਨਾ ਹੈ ਕਿ ਤੁਰ ਕੇ ਅੱਪੜ ਨਹੀਂ ਸਕੀਦਾ ਤੇ ਤਰ ਸਕੀਦਾ ਨਹੀਂ, ਨਦੀ ਤਾਰੂ (ਬਹੁਤ ਪਾਣੀ ਵਾਲੀ) ਹੈ ਤੇਰੀ ਮੁਹੱਬਤ ਦਾ ਤੁਲਹਾ ਬੇੜੀ ਹੈ, ਪਾਰ ਕਰਨ ਵਾਲਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.