ਘੋੜੀਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘੋੜੀਆ (ਸੰ.। ਸੰਸਕ੍ਰਿਤ ਘੋਟਕ। ਪ੍ਰਾਕ੍ਰਿਤ ਘੋੜਾ। ਪੰਜਾਬੀ ਘੋੜਾ। ਇਸਤ੍ਰੀ ਲਿੰਗ , ਘੋੜੀ। ਬਹੁ ਬਚਨ , ਘੋੜੀਆਂ) ਵਿਵਾਹ ਸਮੇਂ ਲਾੜੇ ਨੂੰ ਘੋੜੀ ਚੜ੍ਹਾ ਕੇ ਸਹੁਰੇ ਲਿਜਾਂਦੇ ਹਨ। ਇਸ ਵੇਲੇ ਭੈਣਾਂ ਖਾਸ ਗੀਤ ਵੀਰਾਂ ਲਈ ਗਾਂਦੀਆਂ ਹਨ, ਉਨ੍ਹਾਂ ਨੂੰ ਘੋੜੀਆਂ ਕਹਿੰਦੇ ਹਨ। ਇਹ ਪਦ ਕਦੇ -ਘੋੜੀਅਲੇ ਗੀਤ- ਸੀ , ਜੋ ਵਰਤੋਂ ਵਿਚ ਨਿਰਾ ਘੋੜੀਆਂ ਰਹਿ ਗਿਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 82708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Mundian de viah nu adhna gwadhna ga ga k rang bndia han. 7 ja 8 din pehla gaoun baithia janda uai


Sukhminder kaur, ( 2024/03/30 01:3922)

Mundian de viah nu adhna gwadhna ga ga k rang bndia han. 7 ja 8 din pehla gaoun baithia janda uai


Sukhminder kaur, ( 2024/03/30 01:3926)

Good


Sukhminder kaur, ( 2024/03/30 01:3946)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.