ਚਿੱਟਾ ਬਾਜ਼ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੱਟਾ ਬਾਜ਼: ਗੁਰੂ ਗੋਬਿੰਦ ਸਿੰਘ ਜੀ ਦੇ ਪਸੰਦੀਦਾ ਬਾਜ਼ ਨੂੰ ਦਿੱਤਾ ਗਿਆ ਰਵਾਇਤੀ ਨਾਂ ਹੈ ਜਿਸਨੂੰ ਗੁਰੂ ਜੀ ਸ਼ਿਕਾਰ ਤੇ ਜਾਣ ਸਮੇਂ ਆਪਣੇ ਹੱਥ ਉੱਤੇ ਰੱਖਦੇ ਸਨ। ਗੁਰੂ ਜੀ ਦਾ ਇਹ ਪ੍ਰਤੀਬਿੰਬ-ਚਿੱਟਾ ਬਾਜ਼ ਉਹਨਾਂ ਦੇ ਖੱਬੇ ਹੱਥ ਤੇ ਬੈਠਾ ਹੋਇਆ-ਲੋਕ ਕਲਾਵਾਂ ਅਤੇ ਚਿੱਤਰਾਂ ਰਾਹੀਂ ਪ੍ਰਗਟ ਹੋਇਆ ਅਤੇ ਉਹ ਅੱਜ ਤਕ ‘ਚਿੱਟਿਆਂ ਬਾਜਾਂਵਾਲੇ` ਦੇ ਨਾਂ ਨਾਲ ਜਾਣੇ ਜਾਂਦੇ ਹਨ।
ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First