ਟਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟਲ. ਸੰ. ਟਲੑ. ਧਾ—ਭ ਕਰਨਾ। ੨ ਦੇਖੋ, ਟਲਣਾ। ੩ ਗੁਰਯਸ਼ ਕਰਤਾ ਇੱਕ ਭੱਟ. “ਸੁਕਹੁ ਟਲ ਗੁਰੁ ਸੇਵੀਐ.” (ਸਵੈਯੇ ਮ: ੨ ਕੇ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਟਲ* (ਕ੍ਰਿ.। ਹਿੰਦੀ) ੧. ਹਟ ।
੨. (ਸੰ.) ਸਤਿਗੁਰਾਂ ਦੇ ਜੱਸ ਕਰਨ ਵਾਲੇ ਇਕ ਭੱਟ ਕਵੀ ਦਾ ਨਾਉਂ ਹੈ। ਯਥਾ-‘ਸੁ ਕਹੁ ਟਲ ਗੁਰੁ ਸੇਵੀਐ’।
----------
* ਕਈ ਪੁਰਾਤਣ ਲਿਖਤੀ ਬੀੜਾਂ ਵਿਚ ਪਾਠ -ਕਲ੍ਹ- ਵੇਖਣ ਵਿਚ ਆਇਆ ਹੈ, ਪਿਛੇ ਨਵਾਂ ਸ੍ਵੈਯਾਂ ਵਿਚ ਪਾਠ -ਕਲ੍ਹ- ਹੈ। ਇਕ ਪੁਰਾਤਣ ਦਸਤਖਤੀ ਬੀੜ ਵਿਚ ਪਾਠ -ਕਲ੍ਹ- ਹੈ ਤੇ ਮਗਰੋਂ -ਕਲ੍ਹ- ਕੱਟ ਕੇ ਪਾਠ -ਟਲ- ਕੀਤਾ ਹੋਇਆ ਹੈ। ਕਰਤਾਰ ਪੁਰ ਵਾਲੀ ਆਦਿ ਬੀੜ ਵਿਚ ਪਾਠ -ਟਲ- ਹੀ ਸੁਣੀਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First