ਤਦ-ਅਰਥ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਤਦ-ਅਰਥ [ਕਿਵਿ] ਨਿਸ਼ਚਿਤ ਸਮੇਂ ਲਈ, ਖ਼ਾਸ ਉਦੇਸ਼ ਲਈ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਤਦ-ਅਰਥ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Adhoc_ਤਦ-ਅਰਥ: ਅੰਗਰੇਜ਼ੀ ਵਿਚ ਇਸ ਸ਼ਬਦ  ਦਾ ਅਰਥ  ‘ਨਾਲ  ਸਬੰਧਤ’ ‘ਦੇ ਲਈ ’, ‘ਕੇਵਲ ’, ‘ਇਸ ਕੇਸ  ਵਿਚ’, ਕਿਸੇ ਸ਼੍ਰੇਣੀ  ਜਾਂ ਖ਼ਾਸ ਹਾਲਤ ਦਾ ਕਾਰਨ  ਜਾਂ ਫ਼ਰਜ਼  ਕੀਤੀ ਗੱਲ  ਦੱਸਣ ਲਈ ਅਤੇ  ਕਿਤੇ ਹੋਰ  ਲਾਗੂ  ਨਾ ਹੋਣ  ਕਾਰਨ ਉਸ ਦੇ ਕਾਨੂੰਨ  ਅਨੁਸਾਰੀ ਹੋਣ ਦੀ ਪਰਖ  ਨਾ ਕੀਤੀ ਜਾ ਸਕਦੀ ਹੋਵੇ ਲਿਆ ਜਾਂਦਾ ਹੈ। ਇਸ ਦਾ ਅਰਥ ਕਿਸੇ ਖ਼ਾਸ ਉਦੇਸ਼ ਜਾਂ ਪ੍ਰਯੋਜਨ ਲਈ ਅਤੇ ਵਿਸਤ੍ਰਿਤ ਰੂਪ  ਵਿਚ ਲਾਗੂ ਹੋਣ ਦੇ ਪ੍ਰਸੰਗ ਤੋਂ ਬਾਹਰ  ਵੀ ਕੀਤਾ ਜਾਂਦਾ ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First