ਦਸਖ਼ਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਸਖ਼ਤ [ਨਾਂਪੁ] ਦਸਤਖ਼ਤ ਦਾ ਵਿਗੜਿਆ ਰੂਪ , ਹਸਤਾਖ਼ਰ, ਸਹੀ, ਸਿਗਨੇਚਰ, ਸਾਈਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਦਸਖ਼ਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Signature_ਦਸਖ਼ਤ: ਹਰ ਕੌਰ ਬਨਾਮ ਗੁਰਾ ਸਿੰਘ (1986 ਪੰ ਲ ਜ 382) ਅਨੁਸਾਰ ਸਾਧਾਰਨ ਤੌਰ ਤੇ ਕਿਸੇ ਦਸਤਾਵੇਜ਼ ਦਾ ਇਸ ਆਸ਼ੇ ਨਾਲ ਪ੍ਰਮਾਣਤ ਕਰਨ ਨੂੰ ਕਿ ਉਹ ਦਸਤਾਵੇਜ਼ ਉਸ ਵਿਅਕਤੀ ਦੁਆਰਾ ਲਿਖਿਆ ਹੈ ਜਾਂ ਉਸ ਤੇ ਬੰਧਨਕਾਰੀ ਹੈ, ਉਸ ਦਸਤਾਵੇਜ਼ ਤੇ ਲਿਖਿਆ ਉਸ ਦਾ ਨਾਂ ਜਾਂ ਉਸਦੇ ਨਾਂ ਦਾ ਦਰਸਾਵਾ ਕਰਨ ਲਈ ਲਾਏ ਨਿਸ਼ਾਨ ਨੂੰ ਦਸਖ਼ਤ ਕਿਹਾ ਜਾਂਦਾ ਹੈ। ਕਿਸੇ ਲਿਖਤ ਨੂੰ ਪ੍ਰਮਾਣਤ ਕਰਨ ਲਈ ਨਾਂ ਭਾਵੇਂ ਉਸ ਲਿਖਤ ਦੇ ਅਰੰਭ ਵਿਚ ਹੋਵੇ ਜਾਂ ਦਰਮਿਆਨ ਵਿਚ ਜਾਂ ਅੰਤ ਵਿਚ ਰਖਿਆ ਹੋਣਾ ਦਸਖ਼ਤ ਦੇ ਪ੍ਰਯੋਜਨ ਲਈ ਕਾਫ਼ੀ ਸਮਝਿਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First