ਨੇਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੇਤੀ. ਸੰ. ਨੇਤ੍ਰੀ. ਸੰਗ੍ਯਾ—ਮਧਾਣੀ ਨੂੰ ਲਪੇਟੀ ਹੋਈ ਰੱਸੀ , ਜਿਸ ਨਾਲ ਮਧਾਣੀ ਘੁਮਾਈ ਜਾਂਦੀ ਹੈ. ਦੇਖੋ, ਨੇਤ੍ਰਾ । ੨ ਨੇਤਿ. ਹਠਯੋਗ ਦੀ ਇੱਕ ਕ੍ਰਿਯਾ. ਇੱਕ ਗਿੱਠ ਲੰਮਾ ਸੂਤ ਦਾ ਡੋਰਾ ਬਾਰੀਕ ਅਤੇ ਕੋਮਲ ਲੈਕੇ ਪ੍ਰਾਣਾਂ ਦੇ ਬਲ ਨੱਕ ਵਿੱਚ ਚੜ੍ਹਾਕੇ ਉਸ ਦਾ ਸਿਰਾ ਮੁਖ ਵਿੱਚਦੀਂ ਕੱਢਣਾ, ਦੋਵੇਂ ਸਿਰੇ ਡੋਰੇ ਦੇ ਫੜਕੇ ਨੱਕ ਅਤੇ ਕੰਠ ਦੀ ਸਫਾਈ ਕਰਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.