ਨੈੱਟਵਰਕ ਟੋਪੋਲੋਜੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Network Topology
ਕਿਸੇ ਨੈੱਟਵਰਕ ਵਿੱਚ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਦੇ ਕਈ ਢੰਗ ਹੁੰਦੇ ਹਨ। ਕੰਪਿਊਟਰ ਆਪਸ ਵਿੱਚ ਜਿਸ ਢੰਗ ਨਾਲ ਜੁੜੇ ਹੁੰਦੇ ਹਨ, ਉਸ ਨੂੰ ਨੈੱਟਵਰਕ ਟੋਪੋਲੋਜੀ ਕਹਿੰਦੇ ਹਨ। ਕੁਝ ਨੈੱਟਵਰਕ ਟੋਪੋਲੋਜੀਆਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
· ਸਟਾਰ ਟੋਪੋਲੋਜੀ
· ਬਸ ਟੋਪੋਲੋਜੀ
· ਰਿੰਗ ਟੋਪੋਲੋਜੀ
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First