MAN ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੈਟਰੋ-ਪੋਲੀਟਨ ਏਰੀਆ ਨੈੱਟਵਰਕ

ਅਜਿਹੇ ਨੈੱਟਵਰਕ ਵਿੱਚ ਜੁੜੇ ਕੰਪਿਊਟਰ ਕੁਝ ਕਿਲੋਮੀਟਰ ਤੋਂ ਹਜ਼ਾਰਾਂ ਕਿਲੋਮੀਟਰ ਤਕ ਦੂਰ ਹੋ ਸਕਦੇ ਹਨ। ਇਹ ਇਕ ਸ਼ਹਿਰ ਜਾਂ ਮਹਾਂਨਗਰ ਤੱਕ ਫੈਲਿਆ ਹੋਇਆ ਹੋ ਸਕਦਾ ਹੈ।

MAN ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ :

i) MAN ਵਿੱਚ ਵੱਖ-ਵੱਖ ਕੰਪਿਊਟਰਾਂ ਵਿਚਲੀ ਦੂਰੀ ਕੁਝ ਕਿਲੋਮੀਟਰ ਤੋਂ 2000 ਕਿਲੋਮੀਟਰ ਤਕ ਹੋ ਸਕਦੀ ਹੈ।

ii) ਇਹ LAN ਤੋਂ ਘੱਟ ਭਰੋਸੇਯੋਗ ਹੈ।

iii) LAN ਦੇ ਮੁਕਾਬਲੇ ਸਥਾਨਅੰਤਰਣ ਦਰ ਘੱਟ ਹੁੰਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.