ਨੈੱਟਵਰਕ ਦੀਆਂ ਕਿਸਮਾਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Types of Network
ਨੈੱਟਵਰਕ ਪੰਜ ਜਾਂ ਇਸ ਤੋਂ ਘੱਟ ਕੰਪਿਊਟਰਾਂ ਨਾਲ ਜੁੜਿਆ ਛੋਟਾ ਵੀ ਹੋ ਸਕਦਾ ਹੈ ਤੇ ਬਹੁਤ ਵੱਡਾ ਵੀ। ਵੱਡੇ ਨੈੱਟਵਰਕ ਵਿੱਚ ਸੈਂਕੜੇ ਕੰਪਿਊਟਰ ਆਪਸ ਵਿੱਚ ਜੁੜ ਕੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਦੇ ਹਨ। ਭੂਗੋਲਿਕ ਵਿਸਥਾਰ ਦੇ ਆਧਾਰ ਉੱਤੇ ਕੰਪਿਊਟਰ ਨੈੱਟਵਰਕ ਨੂੰ ਹੇਠਾਂ ਲਿਖੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
· ਲੋਕਲ ਏਰੀਆ ਨੈੱਟਵਰਕ
· ਮੈਟਰੋ ਪੋਲੀਟਨ ਏਰੀਆ ਨੈੱਟਵਰਕ
· ਵਾਈਡ ਏਰੀਆ ਨੈੱਟਵਰਕ
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First