ਪਰ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਪਰ (ਨਾਂ,ਪੁ) ਵੇਖੋ : ਖੰਭ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 71803, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਪਰ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਪਰ 1 [ਨਾਂਪੁ] ਖੰਭ  2 [ਨਾਂਪੁ] ਪਿਛਲਾ ਸਾਲ 3 [ਕਿਵਿ] ਪਰੰਤੂ, ਲੇਕਿਨ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 71751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਪਰ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਪਰ. ਵ੍ਯ—ਪਰੰਤੁ. ਲੇਕਿਨ। ੨ ਪਸ਼ਚਾਤ. ਪੀਛੇ. ਪਰੰ।  ੩ ਸੰ. ਵਿ—ਦੂਸਰਾ. ਅਨ੍ਯ। ੪ ਪਰਾਇਆ. ਦੂਸਰੇ ਦਾ. “ਪਰਧਨ ਪਰਤਨ ਪਰਤੀ ਨਿੰਦਾ.” (ਆਸਾ ਮ: ੫) ੫ ਭਿੰਨ. ਜੁਦਾ. ਵੱਖ। ੬ ਜੋ ਪਰੇ ਹੋਵੇ. ਦੂਰ। ੭ ਸ਼੍ਰੇ. ਉੱਤਮ। ੮ ਪ੍ਰਵ੍ਰਿੱਤ. ਕਾਰਜ  ਪਰਾਇਣ। ੯ ਵੈਰੀ. ਦੁਸ਼ਮਨ। ੧੦ ਸ਼ਿਵ। ੧੧ ਮੋ. ਮੁਕਤਿ। ੧੨ ਸੰ. ਪਰੁਤ. ਕ੍ਰਿ. ਵਿ—ਪਿਛਲੇ ਵਰ੍ਹੇ. ਪਿਛਲੇਰੇ ਸਾਲ। ੧੩ ਪ੍ਰਤ੍ਯ—ਉੱਪਰ. ਉੱਤੇ. “ਊਪਰਿ ਗਗਨੁ, ਗਗਨੁ ਪਰ ਗੋਰਖੁ.” (ਮਾਰੂ ਮ: ੧) “ਸਤਿਗੁਰੁ ਪਰ ਕੇ ਵਸਤ੍ਰ ਪਖਾਰਹਿਂ.” (ਨਾਪ੍ਰ) ਗੁਰੂਸਾਹਿਬ ਦੇ ਉੱਪਰਦੇ ਵਸਤ੍ਰ ਧੋਂਦੇ ਹਨ। ੧੪ ਪੜਨਾ ਕ੍ਰਿਯਾ ਦਾ ਅਮਰ. ਪੈ. ਪੜ. “ਗੁਰਚਰਨਨ ਪਰ ਮਾਂਗੋ ਖਿਮਾ.” (ਗੁਪ੍ਰਸੂ) ੧੫ ਕ੍ਰਿ. ਵਿ—ਪੈਕੇ. ਪੜਕੇ. “ਨਮੋ ਕੀਨ ਪਰ ਦੰਡ ਸਮਾਨੇ.” (ਨਾਪ੍ਰ) ੧੬ ਫ਼ਾ  ਸੰਗ੍ਯਾ—ਪੰਖ. ਪ. “ਨਾ ਪਰ ਪੰਖੀ ਤਾਹਿ.” (ਮ: ੩ ਵਾਰ  ਬਿਹਾ)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 71264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First