ਪਰਿਭਾਸ਼ਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਪਰਿਭਾਸ਼ਾ [ਨਾਂਇ] ਕਿਸੇ ਵਿਸ਼ੇ ਬਾਰੇ ਸੰਖੇਪ ਅਤੇ  ਨਿਸ਼ਚਿਤ ਸ਼ਬਦਾਂ ਵਿੱਚ ਦਿੱਤੀ ਜਾਣਕਾਰੀ; ਅਰਥ  ਨਿਰੂਪਣ, ਵਿਆਖਿਆ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਪਰਿਭਾਸ਼ਾ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Definition_ਪਰਿਭਾਸ਼ਾ: ਐਕਟ ਵਿਚ ਵਰਤੇ  ਗਏ ਸ਼ਬਦਾਂ ਅਤੇ  ਵਾਕੰਸ਼ਾਂ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ। ਆਮ  ਤੌਰ  ਤੇ ਕਿਸੇ ਐਕਟ ਵਿਚ ਉਨ੍ਹਾਂ ਸ਼ਬਦਾਂ ਜਾਂ ਵਾਕੰਸ਼ਾਂ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਉਸ ਐਕਟ ਵਿਚ ਵਿਸ਼ੇਸ਼ ਜਾਂ ਮਸਨੂਈ ਅਰਥ  ਦਿੱਤੇ  ਗਏ ਹੋਣ।  ਪਰ  ਇਸ ਦਾ ਇਹ ਮਤਲਬ ਨਹੀਂ  ਅਤੇ ਨ ਹੀ ਇਸ ਤਰ੍ਹਾਂ ਦਾ ਕੋਈ  ਨਿਯਮ  ਹੈ ਕਿ ਜਿਸ ਵਾਕੰਸ਼  ਨੂੰ ਪਰਿਭਾਸ਼ਤ ਕੀਤਾ ਗਿਆ ਹੈ ਉਸ ਨੂੰ ਉਸ ਐਕਟ ਵਿਚ ਉਸ ਦੇ ਕੁਦਰਤੀ ਅਤੇ ਵਿਆਕਰਣਕ ਅਰਥ ਵਿਚ ਕਦੇ  ਵਰਤਿਆ ਹੀ ਨਹੀਂ ਜਾ ਸਕਦਾ।  
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First