ਪੁਤ੍ਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਤ੍ਰੀ. ਸੰਗ੍ਯਾ—ਬੇਟੀ. ਸੁਤਾ. “ਸਾਈ ਪੁਤ੍ਰੀ ਜਜਮਾਨ ਕੀ.” (ਆਸਾ ਪਟੀ ਮ: ੩) ਪੁੱਤਲਿਕਾ. ਪੁਤਲੀ. “ਕਿ ਸੋਵਰਣ ਪੁਤ੍ਰੀ.” (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩ ਅੱਖ ਦੀ ਧੀਰੀ। ੪ ਪੁਤ੍ਰੀਂ. ਪੁਤ੍ਰਾਂ ਨੇ. “ਪੁਤ੍ਰੀ ਕਉਲੁ ਨ ਪਾਲਿਓ.” (ਵਾਰ ਰਾਮ ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੁਤ੍ਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੁਤ੍ਰੀ (ਸੰ.। ਸੰਸਕ੍ਰਿਤ ਪੁਤ੍ਰ।ਪੰਜਾਬੀ ਪ੍ਰਤੇ) ੧. ਪੁਤ੍ਰਾਂ ਨੇ। ਯਥਾ-‘ਪੁਤ੍ਰੀ ਕਉਲੁ ਨ ਪਾਲਿਓ’। ੨. (ਸੰ.। ਸੰਸਕ੍ਰਿਤ ਪੁਤ੍ਰੀ= ਬੇਟੀ) ਧੀ , ਬੇਟੀ। ਯਥਾ-‘ਸਾਈ ਪੁਤ੍ਰੀ ਜਜਮਾਨ ਕੀ’।

੩. (ਸੰਬੋ.) ਹੇ ਪੁਤ੍ਰੀਓ! ਯਥਾ-‘ਗਾਛਹੁ ਪੁਤ੍ਰੀ ਰਾਜ ਕੁਆਰਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.