ਭੂੰਡੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭੂੰਡੀ* (ਗੁ.। ਦੇਸ਼ ਭਾਸ਼ਾ) ਭੈੜੀ। ਕੋਝੀ। ਡਗਮਗੀ। ਯਥਾ-‘ਭੂੰਡੀ ਚਾਲ ਚਰਣ ਕਰ ਖਿਸਰੇ’ ਭਾਵ ਬੁਢਾਪੇ ਵਿਚ ਡਗਮਗੀ ਚਾਲ ਅਰ ਹਥ ਪੈਰ ਹਿੱਲਣ ਲੱਗੇ ।

----------

* ਪੰਜਾਬ ਵਿਚ ਇਕ ਨਿਕੀ ਕਿਸਮ ਦੇ ਭੂੰਡ ਨੂੰ ਭੂੰਡੀ ਕਹਿੰਦੇ ਹਨ ਜੋ ਸਬਜ਼ੀਆਂ ਦੇ ਪੱਤੇ ਖਾਂਦੀ ਹੈ। ਭੋਂਡੀ, ਭੂੰਡੀ ਸ਼ਾਯਦ ਇਸੇ ਤੋਂ -ਕੋਝੀ- ਦੇ ਅਰਥਾਂ ਵਿਚ ਆਯਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.