ਭੋਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੋਰਾ (ਨਾਂ,ਪੁ) ਛੋਟਾ ਟੁਕੜਾ; ਕਿਣਕਾ; ਕਿਸੇ ਚੀਜ਼ ਨਾਲੋਂ ਭੁਰ ਕੇ ਵੱਖ ਹੋਇਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਭੋਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੋਰਾ 1 [ਨਾਂਪੁ] ਜ਼ਮੀਨ ਵਿੱਚ ਬਣਿਆ ਲੁਕਵਾਂ ਕਮਰਾ, ਗੁਫ਼ਾ , ਤਹਿਖ਼ਾਨਾ 2 [ਵਿਸ਼ੇ] ਥੋੜ੍ਹਾ, ਮਾਮੂਲੀ , ਜ਼ਰਾ’ਕੁ; ਕਿਣਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੋਰਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਭੋਰਾ (ਗੁ.। ਪੰਜਾਬੀ)। ੧. ਥੋੜਾ।
ਯਥਾ-‘ਅਹੰਬੁਧਿ ਨਹੀ ਭੋਰਾ’। ਹੰਕਾਰ ਰਤੀ ਬੀ ਨਹੀਂ ਹੈ।
੨. (ਹਿੰਦੀ) ਸਵੇਰਾ, ਦਿਨ ।
੩. ਭੋਲਾ । ਦੇਖੋ , ‘ਭੋਲਾ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਭਾਅ ਰਾਅ ਜਿਸਦਾ ਰਚਾਅ ਆ,ਆ ਵੱਡਾ ਈ ਛੋਟਾ ਭਰਾ ਭਾਈ ਹੋਇਆ ਕੀ ਅਸੀਂ ਇਹਨਾਂ ਗਲਾ ਦੇ ਮੂਲ ਨਵੀਂ ਪੀੜੀ ਦੇ ਨਹੀਂ ਸਕੇ ।ਅੱਗੇ ਚੱਲ ਭਾਈ ਉੱਚਾ ਕੀਤਾ ਜੋ ਭਾਈ ਈਸ਼ਵਰ ਨਾਲ ਪਰਮਾਤਮਾ ਨਾਲ਼ ਜੋੜਦਾ ।
Sukhtirath singh kandola,
( 2020/03/10 07:2441)
Sukhtirath singh kandola,
( 2020/03/10 07:2828)
Please Login First