ਭੜੋਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੜੋਲੀ (ਨਾਂ,ਇ) 1 ਆਟਾ ਆਦਿ ਰੱਖਣ ਲਈ ਢੱਕਣ ਨਾਲ ਬੰਦ ਕੀਤੀ ਜਾ ਸੱਕਣ ਵਾਲੀ ਖੁੱਲ੍ਹੇ ਪੇਂਦੇ ਦੀ ਮਿੱਟੀ ਨਾਲ ਥੱਪ ਕੇ ਬਣਾਈ ਢੋਲੀ 2 ਗੋਹਿਆਂ ਦੀ ਅੱਗ ਉੱਤੇ ਦੁੱਧ ਆਦਿ ਕਾੜਨ੍ਹ ਲਈ ਕਾੜਨ੍ਹੀ ਰੱਖਣ ਹਿਤ ਮਿੱਟੀ ਥੱਪ ਕੇ ਬਣਾਈ ਉੱਤੋਂ ਖੁੱਲ੍ਹੇ ਮੂੰਹ ਵਾਲੀ ਹਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3892, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.