ਮਤੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਤੀ (ਸੰ.। ਸੰਸਕ੍ਰਿਤ ਮਤਿ=ਬੁਧੀ। ਪੰਜਾਬੀ ਮਤਿ, ਮਤੀ) ੧. ਬੁਧੀ। ਯਥਾ-‘ਸੁਆਮੀ ਪੰਡਿਤਾ ਤੁਮੑ ਦੇਹੁ ਮਤੀ’।
੨. ਸਲਾਹ, ਸਿਖ੍ਯਾ। ਯਥਾ-‘ਰਾਜਾ ਜਨਮੇਜਾ ਦੇ ਮਤਂੀ ’।
੩. (ਗੁ.। ਸੰਸਕ੍ਰਿਤ ਮਤ੍ਤ। ਪੰਜਾਬੀ ਮੱਤ , ਮਤਿਆ, ਮੱਤੇ, ਮਤੀ) ਮਸਤ ਹੋਇਆ ਨੇ, ਹੰਕਾਰਿਆਂ ਨੇ। ਯਥਾ-‘ਮਤੀ ਮਰਣੁ ਵਿਸਾਰਿਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First