ਮਾਤਲੋਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਤਲੋਕ (ਨਾਂ,ਪੁ) ਭੂ ਲੋਕ; ਧਰਤੀ; ਪ੍ਰਿਥਵੀ; ਮਿਰਤ ਲੋਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਾਤਲੋਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਤਲੋਕ [ਨਾਂਪੁ] ਇਹ ਜਹਾਨ , ਇਹ ਸੰਸਾਰ , ਧਰਤੀ , ਪ੍ਰਿਥਵੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾਤਲੋਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਾਤਲੋਕ (ਸੰ.। ਸੰਸਕ੍ਰਿਤ ਮਰੑਤ੍ਤ੍ਯ ਲੋਕ=ਉਹ ਲੋਕ ਜਿਥੇ ਮਰਨਹਾਰ ਰਹਿੰਦੇ ਹੋਣ। ਪੰਜਾਬੀ ਮਾਤ ਲੋਕ) ਸੰਸਾਰ। ਯਥਾ-‘ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ’ (ਸਾਨੂੰ) ਸੰਸਾਰ ਨੇੜੇ ਦਿਸਦਾ ਹੈ, ਪਰ ਆਪ ਨੂੰ ਦੂਰ ਦਿੱਸਦਾ ਹੈ। ਭਾਵ ਇਹ ਕਿ ਅਸੀਂ ਇਸ ਵਿਚ ਫਸੇ ਪਏ ਹਾਂ, ਪਰ ਤੁਸੀਂ ਇਸ ਵਿਚ ਲਿਪਾਇਮਾਨ ਨਾ ਹੋਣਾ ਤੇ ਇਹ ਤੁਹਾਥੋਂ ਦੂਰ ਹੈ ਭਾਵ ਨਾਸੀ ਨਜ਼ਰ ਆਉਂਦਾ ਹੈ। ਅਥਵਾ ੨. ਸਾਨੂੰ ਮਾਤ ਲੋਕੀਆਂ ਨੂੰ ਥੋੜ੍ਹਾ ਦਿੱਸਦਾ ਹੈ, ਤੁਹਾਡੀ ਲੰਮੀ ਦ੍ਰਿਸ਼ਟ ਹੈ। ਅਥਵਾ ੩. ਮਾਤ ਲੋਕ ਤੁਹਾਡੇ ਸੁੱਝਣ ਕਰ ਦੂਰ ਹੋ ਜਾਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First