ਮਾਸੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਸੁ (ਸੰ.। ਸੰਸਕ੍ਰਿਤ ਮਾਂਸ) ੧. ਮਾਸ। ਮਾਰੇ ਹੋਏ ਪਸ਼ੂ ਦਾ ਗੋਸ਼ਤ ਜੋ ਖਾਂਦੇ ਹਨ। ਯਥਾ-‘ਮਾਸੁ ਮਾਸੁ ਕਰਿ ਮੂਰਖ ਝਗੜੇ’।

੨. ਸਰੀਰ ਦਾ ਮਾਸ। ਦੇਖੋ , ‘ਮਾਸ ਪੁਰੀ

੩. ਜੀਉਂਦੇ ਤਨ ਦਾ ਮਾਸ। ਯਥਾ-‘ਮੰਮਾ ਮਾਸੁ ਗਿਰਾਸੁ’।

੪. ਮਾਸ ਦਾ ਬਣਿਆ ਸਰੀਰ। ਯਥਾ-‘ਘਰਿ ਲੈ ਆਇਆ ਮਾਸੁ’।

੫. ਮਹੀਨਾ। ਦੇਖੋ, ‘ਸੁਖ ਮਾਸੁ’, ‘ਮਾਸੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.