ਮਾਹੋ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਹੋ (ਸੰ.। ਫ਼ਾਰਸੀ ਮਾਹ=ਚੰਦ। ਸੰਸਕ੍ਰਿਤ ਮਹ=ਪ੍ਰਕਾਸ਼) ੧. ਪ੍ਰਕਾਸ਼ ਭਾਵ ਆਤਮ ਵਿਸ਼ੈਣੀ ਬੁਧਿ। ਯਥਾ-‘ਗਈ ਬੁਨਾਵਨ ਮਾਹੋ’। ਤਾਤਪਰਜ ਇਹ ਕਿ ਆਤਮ ਵਿਸ਼ੈਣੀ ਬੁੱਧੀ ਜੀਵ ਪਾਸ ਦੇਹ ਤਾਣੀ ਉਣਾਨ ਵਾਸਤੇ ਗਈ ਕਿ ਕਿਸੇ ਤਰ੍ਹਾਂ ਇਸ ਤਾਣੀ ਨੂੰ ਸਫਲ ਕਰੇ , ਅਰਥਾਤ ਫੇਰ ਚੌਰਾਸੀ ਨਾ ਹੋਵੇ।

੨. (ਫ਼ਾਰਸੀ ਮਾਹ) ਮਹੀਨਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.