ਰਾਹੇ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰਾਹੇ (ਕ੍ਰਿ.। ਸੰਸਕ੍ਰਿਤ ਧਾਤੂ ਰੂਹੑ=ਉੱਗਣਾ। ਅਰੁ ਰੂਹਤ=ਬੀਜਣਾ। ਪੰਜਾਬੀ ਰਾਹਣਾ=ਬੀਜਣਾ। ਇਸੇ ਤੋਂ ਰਾਹਕ=ਬੀਜਣ ਵਾਲਾ)* ਬੀਜਣਾ। ਯਥਾ-‘ਇਬ ਕੇ ਰਾਹੇ ਜੰਮਨਿ ਨਾਹੀ’।
ਦੇਖੋ, ‘ਇਬਕੇ’
----------
* ਚੱਕੀ ਦੇ ਪੁੜੇ ਨੂੰ ਜੋ ਖੁਰਦਰਾ ਕਰਨ ਲਈ ਸੱਟਾਂ ਮਾਰਦੇ ਹਨ ਉਸ ਨੂੰ ਬੀ ਰਾਹੁਨਾ ਕਹਿੰਦੇ ਹਨ, ਪਰ ਇਹ ਪਦ ਰਾਹਣਾ ਨਹੀਂ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11677, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First