ਰੋਡਾ ਜਲਾਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੋਡਾ ਜਲਾਲੀ (ਨਾਂ,ਪੁ) ਪੰਜਾਬ ਦੀ ਇੱਕ ਪ੍ਰਸਿੱਧ ਪ੍ਰੀਤ ਕਥਾ; ਇੱਕ ਧਾਰਨਾ ਅਨੁਸਾਰ, ਰੋਡਾ (ਅਲੀ ਗੋਹਰ) ਸੁਫ਼ਨੇ ਵਿੱਚ ਜਲਾਲੀ ਦੇ ਰੂਪ ਉੱਤੇ ਮੋਹਿਤ ਹੋਇਆ ਅਤੇ ਸਿਰ ਮੁਨਾਉਣ ’ਤੇ ਰੋਡਾ ਨਾਂ ਨਾਲ ਪ੍ਰਸਿੱਧ ਹੋਇਆ, ਅੰਤ ਫ਼ਕੀਰ ਦੇ ਭੇਸ ਵਿੱਚ ਜਲਾਲੀ ਨੂੰ ਭਜਾ ਕੇ ਲੈ ਜਾਣ ਕਾਰਨ ਫੜੇ ਜਾਣ ’ਤੇ ਮਾਰਿਆ ਗਿਆ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First