ਸਟੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਟੈ* (ਕ੍ਰਿ. ਵਿ.। ਹਿੰਦੀ) ੧. ਬਦਲੇ , ਵਟਾਂਦ੍ਰੇ। ਯਥਾ-‘ਮੈ ਤਉ ਮੋਲਿ ਮਹਗੀ ਲਈ ਜੀਅ ਸਟੈ’ ਭਾਵ ਗੋਬਿੰਦ ਦੀ ਪ੍ਰੀਤ ਮੈਂ ਤਾਂ ਮਹਿੰਗੇ ਮੁੱਲ ਲੀਤੀ ਹੈ, ਅਰਥਾਤ ਜਿੰਦ ਦੇ ਬਦਲੇ।

੨. ਸੁੱਟਕੇ, ਦੇਕੇ।

----------

* ਇਹ ਪਦ ਪੰਜਾਬੀ ਵਿਚ ਬੀ ਬੋਲਿਆ ਜਾਂਦਾ ਸੀ , ਹੁਣ ਕੇਵਲ ਮੁਹਾਵਰੇ ਵਿਚ ਵਟਾ ਦੇ ਨਾਲ ਬੋਲਦੇ ਹਨ, ਜਿਹਾ ਕੁ- ਵਟਾ ਸਟਾ ਕਰ ਲਓ। ਸੰਸਕ੍ਰਿਤ ਧਾਤੂ , ਸੱਟ=ਦੇਣਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.