ਸਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਬ [ਅਗੇ] ਅਧੀਨ , ਮਤਹਿਤ, ਛੋਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸੰ. सर्व —ਸਵ੗. ਵਿ—ਸਭ. ਤਮਾਮ। ੨ ਫ਼ਾ ਸ਼ਬ, ਰਾਤ੍ਰਿ. ਰਾਤ. “ਸਬ ਰੋਜ ਗਸਤਮ ਦਰ ਹਵਾ.” (ਤਿਲੰ ਮ: ੧) ੩ ਅ਼ ਸ਼ੱਬ. ਜੰਗ. “ਯਲੋ ਤੇਜ ਇਮ ਸਬ.” (ਰਾਮਾਵ) ੪ ਅੱਗ ਮਚਾਉਣ ਦੀ ਕ੍ਰਿਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਬ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਬ (ਸੰ.। ਅ਼ਰਬੀ ਸ਼ਬ) ਰਾਤ। ਯਥਾ-‘ਸਬ ਰੋਜ ਗਸਤਮ ਦਰ ਹਵਾ ’ ਰਾਤ ਦਿਨ ਫਿਰਿਆ ਮੈਂ ਵਿਚ ਲਾਲਚ ਦੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਬ, ਵਿਸ਼ੇਸ਼ਣ : ਸਭ, ਸਾਰੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-27-58, ਹਵਾਲੇ/ਟਿੱਪਣੀਆਂ:

ਸਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਬ, ਅੰਗਰੇਜ਼ੀ / ਵਿਸ਼ੇਸ਼ਣ : ਅਧੀਨ, ਮਾਤਹਿਤ, ਨਾਇਬ ਜਿਵੇਂ––ਸਬ-ਇਨਸਪੈਕਟਰ ਵਿਚ

–ਸਬ ਐਡੀਟਰ, ਪੁਲਿੰਗ : ਅਧੀਨ ਸੰਪਾਦਕ

–ਸਬ ਇਨਸਪੈਕਟਰ, ਪੁਲਿੰਗ : ਅਧੀਨ ਜਾਂ ਨਾਇਬ ਇਨਸਪੈਕਟਰ, ਥਾਣੇਦਾਰ

–ਸਬ ਇਨਸਪੈਕਟਰ ਪੁਲਸ, ਪੁਲਿੰਗ : ਥਾਣੇਦਾਰ

–ਸਬ ਜੱਜ, ਅੰਗਰੇਜ਼ੀ / ਪੁਲਿੰਗ : ਹਾਕਮ ਦੀਵਾਨੀ ਜੋ ਸੈਸ਼ਨ ਜੱਜ ਦੇ ਹੇਠਾਂ ਹੁੰਦਾ ਹੈ, ਛੋਟਾ ਜੱਜ

–ਸਬ ਡਵਿਜ਼ਨ, ੧. ਜ਼ਿਲੇ ਦਾ ਇਕ ਹਿੱਸਾ; ੨. ਮਹਿਕਮਾ ਨਹਿਰ ਦਾ ਇਕ ਹਲਕਾ

–ਸਬ ਡਵਿਜ਼ਨਲ ਅਫ਼ਸਰ, ਪੁਲਿੰਗ : ਉਹ ਅਫ਼ਸਰ ਜੋ ਸਬ-ਡਵਿਜ਼ਨ (ਨਹਿਰ ਆਦਿ) ਦਾ ਇੰਚਾਰਜ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-28-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.