ਹੁੱਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁੱਡ (ਨਾਂ,ਪੁ) ਸੂਰ ਦੀ ਬੂਥੀ ਵਿਚਲਾ ਦੰਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੁੱਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੁੱਡ 1 [ਨਾਂਪੁ] ਸੂਰ ਦਾ ਲੰਮਾ ਦੰਦ; ਵਾਧੂ ਦੰਦ 2 [ਨਾਂਪੁ] ਡਿਗਰੀ ਲੈਣ ਵੇਲ਼ੇ ਗਾਊਨ ਦੇ ਨਾਲ਼ ਪਹਿਨੀ ਜਾਣ ਵਾਲ਼ੀ ਟੋਪੀ; ਬਰਸਾਤੀ ਦਾ ਸਿਰ ਢਕਣ ਵਾਲ਼ਾ ਭਾਗ 3 [ਨਾਂਪੁ] ਕਾਰ ਟਰੱਕ ਆਦਿ ਵਾਹਨ ਦਾ ਅਗਲਾ ਹਿੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੁੱਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੁੱਡ, ਪੁਲਿੰਗ : ੧. ਸੂਰ ਦਾ ਨੰਗਾ ਲੰਮਾ ਦੰਦ ਜੋ ਹਮਲਾ ਕਰਨ ਵੇਲੇ ਮਾਰਦਾ ਹੈ (ਲਾਗੂ ਕਿਰਿਆ : ਮਾਰਨਾ); ੨. ਪੀੜ੍ਹ ਜਾਂ ਦੰਦੀੜ ਦੇ ਨਾਲ ਬਾਹਰਲੇ ਪਾਸੇ ਨਿਕਲਿਆ ਹੋਇਆ ਵਾਧੂ ਦੰਦ (ਲਾਗੂ ਕਿਰਿਆ : ਨਿਕਲਣਾ)
–ਹੁੱਡਲ, ਵਿਸ਼ੇਸ਼ਣ / ਪੁਲਿੰਗ: ਹੁੱਡ ਵਾਲਾ
–ਹੁੱਡਲੋ, ਵਿਸ਼ੇਸ਼ਣ / ਇਸਤਰੀ ਲਿੰਗ : ਇਸਤਰੀ ਜਿਸ ਦੇ ਹੁੱਡ ਨਿਕਲੀ ਹੋਵੇ
–ਹੁਡੂ (ਪੁਆਧੀ) / ਪੁਲਿੰਗ : ਹੁਡ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-12-05-01, ਹਵਾਲੇ/ਟਿੱਪਣੀਆਂ:
ਹੁੱਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੁੱਡ, (ਅੰਗਰੇਜ਼ੀ) / ਇਸਤਰੀ ਲਿੰਗ : ੧. ਮੋਢਿਆਂ ਅਤੇ ਕੰਡ ਤੇ ਪਾਉਣ ਵਾਲੀ ਟੋਪੀ ਜੇਹੀ ਜੋ ਡਿਗਰੀ ਲੈਣ ਵੇਲੇ ਗੌਨ ਦੇ ਨਾਲ ਪਾਈ ਜਾਂਦੀ ਹੈ; ੨. ਬਰਸਾਤੀ ਦਾ ਉਹ ਹਿੱਸਾ ਜੋ ਸਿਰ ਨੂੰ ਕੱਜਦਾ ਹੈ; ੩. ਮੋਟਰ ਦੀ ਮੂਹਰਲੀ ਛੱਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-12-05-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First