ਕੂਕੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੂਕੇ: ਇਹ ਸ਼ਬਦ ਨਾਮਧਾਰੀ ਸਿੰਘਾਂ ਲਈ ਵਰਤਿਆ ਜਾਂਦਾ ਹੈ। ਇਸ ਸ਼ਬਦ-ਪ੍ਰਯੋਗ ਦਾ ਮੂਲ ਕਾਰਣ ਇਹ ਹੈ ਕਿ ਨਾਮਧਾਰੀ ਸਿੰਘ ਢੋਲਕੀ ਛੈਣਿਆਂ ਨਾਲ ਉੱਚੀ ਸੁਰ ਵਿਚ ਕੀਰਤਨ ਕਰਦੇ ਹਨ ਅਤੇ ਵਜਦ ਵਿਚ ਆ ਕੇ ‘ਵਾਹਿਗੁਰੂ’ ਸ਼ਬਦ ਦਾ ਉੱਚਾ ਆਲਾਪ ਕਰਦੇ ਹਨ। ਉੱਚੀ ਸੁਰ ਵਿਚ ਕੂਕਣ ਕਰਕੇ ਹੀ ਇਨ੍ਹਾਂ ਦੀ ‘ਕੂਕਾ ’ ਸੰਗਿਆ ਪ੍ਰਚਲਿਤ ਹੋਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.