ਗਈ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਗਈ. ਵੀਤੀ. ਗੁਜ਼ਰੀ। ੨ ਵਿਗੜੀ. “ਗਈਬਹੋੜੁ ਬੰਦੀਛੋੜੁ.” (ਸੋਰ ਮ: ੫) ੩ ਗਾਵੇਗਾ. “ਤਬ ਕੈਸੇ ਗੁਨ ਗਈ ਹੈ?” (ਗੂਜ ਕਬੀਰ)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
      
      
   
   
      ਗਈ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਗਈ* (ਗੁ.। ਸੰਸਕ੍ਰਿਤ  ਗਮੑ=ਜਾਣਾ। ਪੰਜਾਬੀ  ਜਾਣਾ ਧਾਤੂ  ਦਾ ਭੂਤਕਾਲ ਇਸਤ੍ਰੀ  ਲਿੰਗ  ਇਕ ਬਚਨ) ੧. ਬੀਤ ਚੁਕੀ  (ਅਵਸਥਾ)। ਯਥਾ-‘ਗਈ ਬਹੋੜੁ  ਬੰਦੀ  ਛੋੜੁ ’।
	੨. (ਕ੍ਰਿ.। ਪੰਜਾਬੀ) ਚਲੀ।  ਯਥਾ-‘ਗਈ ਬੁਨਾਵਨ ਮਾਹੋ ’।
	----------
	* ਪਦ  ਜਾਣਾਂ ਤੋਂ ਗਿਆ ਤੇ ਕਈ  ਕਿਵੇਂ ਬਣਦੇ ਹਨ ?:- ਸੰਸਕ੍ਰਿਤ ਪਦ ਹੈ ਗਤ:, ਇਸ ਦਾ ਪ੍ਰਾਕ੍ਰਿਤ  ਰੂਪ  ਹੈ ਗਅੋ , ਗਓ ਤੇ ਪੰਜਾਬੀ ਦਾ ਬਣਿਆ-ਗਿਆ ਤੇ ਫਿਰ ਗਿਆ ਦਾ ਇਸਤ੍ਰੀ ਲਿੰਗ ਗਈ।  ਅੰਗ੍ਰੇਜ਼ੀ ਬੀ ਹੈ, ਗੋ=ਜਾਓ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First