ਮੁਠੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੁਠੀ (ਕ੍ਰਿ.। ਦੇਖੋ , ਮੁਠਾ) ੧. ਠੱਗੀ ਗਈ ਹੈ।
੨. (ਸੰ.) ਠੱਗੀ (ਹੈ)।
੩. ਸੰਸਕ੍ਰਿਤ ਮੁਸ਼ਿ੍ਟ। ਪ੍ਰਾਕ੍ਰਿਤ ਮੁਟਠੀ*ੑ) ਮੁਠ ।
----------
* ਪ੍ਰਾਕ੍ਰਿਤ ਵ੍ਯਾਕਰਨ ਮੂਜਬ -ਖ੍ਟ- ਬਦਲਦਾ ਹੈ -ਟਠੑ- ਵਿਚ। ਜੈਸੇ ਮੁਖਿ੍ਟ: ਦਾ -ਮੁਟਠੑੀ-, (ਸਿਵਾਇ ਉਖ੍ਟ:, ਇਖ੍ਟਾ:, ਸਦਖ਼੍ਟ ਦੇ)। ਪੰਜਾਬੀ ਵਿਚ ਆਮ ਤੌਰ ਤੇ ਸੰਸਕ੍ਰਿਤ ਦੇ -ਖ੍ਟ- ਬਦਲਦੇ ਹਨ -ਠ- ਵਿਚ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First