ਸਧਾਰੇ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਧਾਰੇ (ਗੁ.। ੧. ਸੰਸਕ੍ਰਿਤ ਸ਼ੋਧਨੰ=ਸੰਵਾਰਨਾ। ਪੰਜਾਬੀ ਸੁਧਾਰਨਾ= ਸੰਵਾਰਨਾ।
੨. ਸੰਸਕ੍ਰਿਤ ਸ+ਆਧਾਰ) ੧. ਸਵਾਰਨ ਹਾਰੇ। ੨. ਸਹਿਤ ਆਧਾਰ ਕਰਨਹਾਰੇ। ਯਥਾ-‘ਬਰਸੁ ਪਿਆਰੇ ਮਨਹਿ ਸਧਾਰੇ’ ਹੇ ਪਿਆਰੇ ਮਨ ਨੂੰ ਸਵਾਰਨ ਵਾਲੇ (ਸਤਿਗੁਰੋ! ਸ਼ਬਦ ਰੂਪ ਅੰਮ੍ਰਿਤ ਦੀ) ਵਰਖਾ ਕਰੋ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First