COPY CON ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਪੀ ਕੌਨ

ਇਸ ਕਮਾਂਡ ਦੀ ਮਦਦ ਨਾਲ ਫਾਈਲ ਤਿਆਰ ਕੀਤੀ ਜਾ ਸਕਦੀ ਹੈ।

          Syntax : C:\> COPY CON <File name. Extension>

Example :

          C :\> COPY CON Font.text

ਉਪਰੋਕਤ ਕਮਾਂਡ ਨਾਲ Font ਨਾਮ ਦੀ ਫਾਈਲ Text ਐਕਸਟੈਂਸ਼ਨ (Extension) ਨਾਲ ਬਣ ਜਾਵੇਗੀ। ਇੱਥੇ ਚੇਤੇ ਰੱਖਣ ਵਾਲੀ ਗੱਲ ਹੈ ਕਿ ਹਰੇਕ ਫਾਈਲ ਦੀ ਐਕਸਟੈਂਸ਼ਨ ਕੋਈ ਜ਼ਰੂਰੀ ਨਹੀਂ ਹੁੰਦੀ। ਉਪਰੋਕਤ ਕਮਾਂਡ ਦੇਣ ਉਪਰੰਤ ਤੁਸੀਂ ਫਾਈਲ ਵਿੱਚ ਸੂਚਨਾ ਟਾਈਪ ਕਰ ਸਕਦੇ ਹੋ। ਟਾਈਪ ਦਾ ਕੰਮ ਪੂਰਾ ਹੋਣ ਉਪਰੰਤ Ctrl+Z ਜਾਂ F6 ਬਟਨ ਦਬਾ ਕੇ ਫਾਈਲ ਨੂੰ ਸੇਵ (Save) ਕੀਤਾ ਜਾ ਸਕਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.