SYS ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਸ
ਸਿਸ ਕਮਾਂਡ ਬੂਟੇਬਲ ਡਿਸਕ ਬਣਾਉਣ ਲਈ ਵਰਤੀ ਜਾਂਦੀ ਹੈ। ਇਹ ਕਮਾਂਡ ਤੁਹਾਡੀ ਡਿਸਕ ਉੱਪਰ IO.SYS, MSDOS.SYS ਅਤੇ COMMAND.COM ਨਾਮਕ ਫਾਈਲਾਂ ਕਾਪੀ ਕਰ ਦਿੰਦੀ ਹੈ।
Syntax : C:\> SYS <Drive Name>
Example :
C:\> SYS A:
ਇਸ ਨਾਲ ਡਰਾਈਵ A ਵਿੱਚ ਪਾਈ ਗਈ ਫ਼ਲੌਪੀ ਬੂਟੇਬਲ ਬਣ ਜਾਵੇਗੀ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First